ਸਵੇਰੇ ਦੇ ਸਲੋਕ
ਕਰ ਤ੍ਯਾਗ ਮੋਹ ਦਾ ਤੂ ਜਮ ਯੋਗ ਚ,
ਸਫਲਤਾ ਜਾ ਅਸਫਲਤਾ ਕੁਛ ਵੀ ਮਿਲੇ |
ਮਨ ਨੂ ਤੂ ਰਖ ਦੋਨੋ ਵਿਚ ਸਮਾਨ ,
ਹੈਂ ਅਰਜੁਨ !ਏਸੀ ਸਮਤਾ ਦਾ ਯੋਗ ਨਾਮ ||2/48||
ਉਦ੍ਧਾਰ ਆਪਣਾ ਕਰੋ ਆਪੇ ਹੀ,
ਪਤਨ ਵਿਚ ਨ ਗਿਰਣ ਦੋ ਕੁਧ ਨੂ ਕਦੀ |
ਕੀ ਹੈਂ ਆਪ ਹੀ ਮਿਤਰ ਆਪਣਾ ਵੇ ਏਹੀ,
ਨਹੀ ਹੋਰ , ਵੈਰੀ ਵੇ ਕੁਧ ਆਪਣਾ ਹੈਂ ||6/5||
ਮੇਰੀ ਹੀ ਭਕਤੀ ਚ ਮਨ ਨੂ ਲਗਾ,
ਜੇੜ੍ਹਾ ਚਿੰਤਨ ਕਰਨ ਮੇਰਾ ਹੀ ਸਦਾ |
ਹਰ ਵੀਲੇ ਜੇਡ੍ਹੇ ਮੇਰੇ ਚ ਰਹਨ,
ਪੂਰਾ ਕਰੂ ਯੋਗ ਸ਼ੇਮ ਉਨ੍ਹਾ ਦਾ ਮੈ |
---------------------------------------------------------
ਦੋਪਹਰ ਦੇ ਸ਼੍ਲੋਕ
ਬਚੈਯਾ ਯਗਯ ਦਾ ਅੰਨ ਖਾਂਦੇ ਹੈਂ ਜੋ,
ਤੇ ਹੋ ਜਾਂਦੇ ਨੇ ਪਾਪਾ ਤੋ ਮੁਕਤ,
ਪਕਾਂਦੇ ਨੇ ਜੋ ਆਪਣੇ ਹੇ ਤਨ ਦੇ ਲੀਏ,
ਹੈਂ ਪਾਪੀ ਸਦਾ ਖਾਂਦੇ ਹੈਂ ਪਾਪ ਓਹ ||3/13/||
ਹਵਨ ਬਹ੍ਰਮ ਹਵੀ ਬਹ੍ਰਮ ਹੈਂ ਕਰਤਾ ਵੀ ਬਹ੍ਰਮ,
ਹੈਂ ਅਗਨੀ ਵੀ ਬਹ੍ਰਮ ਔਰ ਆਹੁਤਿ ਵੇ ਬਹ੍ਰਮ |
ਸਿਵਾ ਬਹ੍ਰਮ ਦੇ ਵੇਖੇ ਕੁਛ ਵੇ ਨ ਜੋ,
ਪਾਂਦਾ ਹੈਂ ਫ਼ਲ ਬਹ੍ਰਮ ਰੂਪੀ ਨੂ ਓਹ ||4/24||
ਰਹਕੇ ਮੈ ਹੇ ਸ਼ਰੀਰਾ ਵਿਚ ਸਬ ਦੇ,
ਬਣਦਾ ਸਾਰਿਯਾ ਦੀ ਪਾਚਨ ਅਗਨੀ |
ਪ੍ਰਾਨ ਵ ਆਪਾਨ ਬਣ ਕੇ ਮੇਂ ਹੀ ਹਮੇਸ਼ਾ,
ਪਾਚਾਂਦਾ ਹੂ ਅਨ੍ਨ ਚਾਰੋ ਤਰਹ ਦਾ ||15/14||
------------------------------------------------------
ਰਾਤ ਦੇ ਸ਼੍ਲੋਕ
ਕਰਮ ਜਿਨ੍ਹੇ ਵੇ ਕਰਦਾ ਹੈਂ ਤੂ ਕਦੀ,
ਖਾਂਦਾ ਹੈਂ ਕੁਛ ਵੇ ਜਾ ਕਰੇ ਹਵਨ ਵੀ |
ਦੇਵੇ ਦਾਨ ਜਾ ਤਪ ਵੇ ਕਰੇ,
ਅਰਜੁਨ ! ਅਰਪਨ ਤੂ ਕਰਦੇ ਸੁਬ ਮੇਨੂ ਹੀ ||9/27||
ਚਰਨਾ ਵਿਚ ਗਿਰ ਕਰਦਾ ਪਰਨਾਮ ਹਾ ,
ਕ੍ਰਿਪਾ ਕਰੋ ਮੇਰੇ ਤੇ,ਵਿਨਤੀ ਕਰੁ |
ਪਿਤਾ-ਪੁਤਰ,ਦੋਸਤ-ਮਿੱਤਰ,ਪਤੀ-ਪਤਨੀ ਨੂ,
ਕਰੋ ਮੁਆਫ,ਉਂਜ ਹੀ ਮੈਨੂ ਵੀ ||11/44||
ਹਰ ਤਰਹ ਦੇ ਧਰਮ ਛੋਡ ਕੇ ਤੂ,
ਆ ਮੇਰੀ ਲੈ ਏਕ ਤੂ ਸ਼ਰਣ ਹੁਣ |
ਤੇਨੁ ਪਾਪੋ ਤੋ ਮੁਕਤ ਕਰ ਦੂਂਗਾ ਮੈ ,
ਚਿੰਤਾ ਨ ਕਰ ਤੂ ਕਿਸੀ ਵੇ ਤਰਹ ||18/66||